ਵਿਅਕਤੀਤਵ ਕਿਸਮਾਂ
ਵਿਸ਼ਲੇਸ਼ਕ
ਆਰਕੀਟੈਕਟ
INTJ-A / INTJ-T
ਕਲਪਨਾਸ਼ੀਲ ਅਤੇ ਰਣਨੀਤਕ ਵਿਚਾਰਕ, ਜਿਨ੍ਹਾਂ ਕੋਲ ਹਰ ਚੀਜ਼ ਲਈ ਇੱਕ ਯੋਜਨਾ ਹੁੰਦੀ ਹੈ।
ਤਰਕਸ਼ਾਸਤਰੀ
INTP-A / INTP-T
ਨਵੀਨਤਾਕਾਰੀ ਖੋਜਕਾਰ, ਜਿਨ੍ਹਾਂ ਦੀ ਗਿਆਨ ਦੀ ਪਿਆਸ ਕਦੇ ਨਹੀਂ ਬੁਝਦੀ।
ਕਮਾਂਡਰ
ENTJ-A / ENTJ-T
ਨਿਡਰ, ਕਲਪਨਾਸ਼ੀਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਆਗੂ, ਜੋ ਹਮੇਸ਼ਾਂ ਕੋਈ ਰਾਹ ਲੱਭ ਲੈਂਦੇ ਹਨ – ਜਾਂ ਆਪ ਬਣਾ ਲੈਂਦੇ ਹਨ।
ਬਹਿਸਕਾਰ
ENTP-A / ENTP-T
ਬੁੱਧੀਮਾਨ ਅਤੇ ਜਿਗਿਆਸੂ ਵਿਚਾਰਕ, ਜੋ ਬੌਧਿਕ ਚੁਣੌਤੀ ਸਵੀਕਾਰ ਕੀਤੇ ਬਿਨਾਂ ਨਹੀਂ ਰਹਿ ਸਕਦੇ।
ਡਿਪਲੋਮੈਟ
ਵਕੀਲ
INFJ-A / INFJ-T
ਸ਼ਾਂਤ ਅਤੇ ਰਹੱਸਮਈ, ਪਰ ਬਹੁਤ ਪ੍ਰੇਰਨਾਦਾਇਕ ਅਤੇ ਅਣਥੱਕ ਆਦਰਸ਼ਵਾਦੀ।
ਮੱਧਸਥ
INFP-A / INFP-T
ਕਾਵਿਕ ਸੁਭਾਅ ਵਾਲੇ, ਦਿਆਲੂ ਅਤੇ ਪਰਉਪਕਾਰੀ ਲੋਕ, ਜੋ ਹਮੇਸ਼ਾਂ ਕਿਸੇ ਨੇਕ ਉਦੇਸ਼ ਵਿੱਚ ਮਦਦ ਕਰਨ ਲਈ ਉਤਸੁਕ ਰਹਿੰਦੇ ਹਨ।
ਪ੍ਰੋਟੈਗਨਿਸਟ
ENFJ-A / ENFJ-T
ਕਰਿਸ਼ਮਾਈ ਅਤੇ ਪ੍ਰੇਰਨਾਦਾਇਕ ਆਗੂ, ਜੋ ਆਪਣੇ ਸਰੋਤਿਆਂ ਨੂੰ ਮੋਹ ਲੈਣ ਦੇ ਸਮਰੱਥ ਹੁੰਦੇ ਹਨ।
ਐਕਟੀਵਿਸਟ
ENFP-A / ENFP-T
ਉਤਸ਼ਾਹੀ, ਰਚਨਾਤਮਕ ਅਤੇ ਮਿਲਣਸਾਰ ਆਜ਼ਾਦ ਖ਼ਿਆਲ ਲੋਕ, ਜੋ ਹਮੇਸ਼ਾਂ ਮੁਸਕਰਾਉਣ ਦਾ ਕੋਈ ਨਾ ਕੋਈ ਕਾਰਨ ਲੱਭ ਲੈਂਦੇ ਹਨ।
ਨਿਗਰਾਨ
ਲਾਜਿਸਟਿਕ
ISTJ-A / ISTJ-T
ਵਿਹਾਰਕ ਅਤੇ ਤੱਥਾਂ ਨੂੰ ਮਹੱਤਵ ਦੇਣ ਵਾਲੇ ਵਿਅਕਤੀ, ਜਿਨ੍ਹਾਂ ਦੀ ਭਰੋਸੇਯੋਗਤਾ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
ਰੱਖਿਅਕ
ISFJ-A / ISFJ-T
ਬਹੁਤ ਸਮਰਪਿਤ ਅਤੇ ਸਨੇਹੀ ਰੱਖਿਆ ਕਰਨ ਵਾਲੇ ਲੋਕ, ਜੋ ਆਪਣੇ ਪਿਆਰਿਆਂ ਦੀ ਰੱਖਿਆ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਐਗਜ਼ਿਕਿਊਟਿਵ
ESTJ-A / ESTJ-T
ਸ਼ਾਨਦਾਰ ਪ੍ਰਬੰਧਕ, ਜੋ ਚੀਜ਼ਾਂ ਜਾਂ ਲੋਕਾਂ ਦਾ ਪ੍ਰਬੰਧ ਕਰਨ ਵਿੱਚ ਬੇਮਿਸਾਲ ਹੁੰਦੇ ਹਨ।
ਕੌਂਸਲ
ESFJ-A / ESFJ-T
ਬੇਹੱਦ ਪਰਵਾਹ ਕਰਨ ਵਾਲੇ, ਮਿਲਣਸਾਰ ਅਤੇ ਹਰਮਨਪਿਆਰੇ ਲੋਕ, ਜੋ ਹਮੇਸ਼ਾਂ ਮਦਦ ਕਰਨ ਲਈ ਉਤਸੁਕ ਰਹਿੰਦੇ ਹਨ।
ਖੋਜੀ / ਖੋਜਕਾਰ
ਵਰਚੁਓਸੋ
ISTP-A / ISTP-T
ਨਿਡਰ ਅਤੇ ਵਿਹਾਰਕ ਪ੍ਰਯੋਗਕਰਤਾ, ਜੋ ਹਰ ਕਿਸਮ ਦੇ ਸੰਦ ਵਰਤਣ ਵਿੱਚ ਮਾਹਰ ਹੁੰਦੇ ਹਨ।
ਸਾਹਸੀ
ISFP-A / ISFP-T
ਲਚਕੀਲੇ ਅਤੇ ਮਨਮੋਹਕ ਕਲਾਕਾਰ, ਜੋ ਕੁਝ ਨਵਾਂ ਖੋਜਣ ਅਤੇ ਅਨੁਭਵ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਉੱਦਮੀ
ESTP-A / ESTP-T
ਬੁੱਧੀਮਾਨ, ਊਰਜਾਵਾਨ ਅਤੇ ਬਹੁਤ ਸੂਝਵਾਨ ਲੋਕ, ਜੋ ਸੱਚਮੁੱਚ ਜੋਖ਼ਮਾਂ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ।
ਮਨੋਰੰਜਨਕਾਰ
ESFP-A / ESFP-T
ਸਹਿਜ ਸੁਭਾਅ ਵਾਲੇ, ਊਰਜਾਵਾਨ ਅਤੇ ਉਤਸ਼ਾਹੀ ਲੋਕ – ਉਨ੍ਹਾਂ ਦੀ ਸੰਗਤ ਵਿੱਚ ਜ਼ਿੰਦਗੀ ਕਦੇ ਵੀ ਬੇਰੰਗ ਨਹੀਂ ਹੁੰਦੀ।